ਤੇ
ਇਕ ਸੀ ਮਰਦ
ਦੋਹਾਂ 'ਚ ਕੋਈ ਰਿਸ਼ਤਾ ਨਹੀਂ ਸੀ
ਫਿਰ ਵੀ ਦੋਵੇਂ ਰਹਿੰਦੇ ਸਨ ਇਕੱਠੇ
ਬੇਇੰਤਹਾ ਪਿਆਰ ਕਰਦੇ ਸਨ ਇਕ ਦੂਜੇ ਨੂੰ
ਤਨ-ਮਨ-ਧਨ ਨਾਲ।
ਦੋਹਾਂ 'ਚ ਨਹੀਂ ਨਿਭੀ, ਵੱਖਰੇ ਹੋ ਗਏ ਦੋਵੁਂ
ਕਿਸੇ ਨੇ ਔਰਤ ਨੂੰ ਪੁੱਛਿਆ—
ਉਹ ਮਰਦ ਤੇਰਾ ਕੀ ਲਗਦਾ ਸੀ?
ਔਰਤ ਬੋਲੀ—
ਪ੍ਰੇਮੀ, ਜੋ ਪਤੀ ਨਾ ਬਣ ਸਕਿਆ
ਕਿਸੇ ਨੇ ਮਰਦ ਨੂੰ ਪੁੱਛਿਆ—
ਉਹ ਔਰਤ ਕੀ ਲਗਦੀ ਸੀ ਤੇਰੀ?
ਮਰਦ ਬੋਲਿਆ—ਰਖੇਲ
ਅਨੁਵਾਦ : ਐਨ. ਨਵਰਾਹੀ
(ਦੀਪਤੀ ਮਿਸ਼ਰ ਹਿੰਦੀ ਦੀ ਚਰਚਿਤ ਕਵਿਤਰੀ ਹੈ। ਇੱਕ ਕਾਵਿ ਸੰਗਰਹਿ ਪਰਕਾਸ਼ਤ ਹੋ ਚੁੱਕਾ ਹੈ੦
ਮੁੰਬਈ ਰਹਿੰਦੇ ਨੇ।)
Subscribe by Email
Follow Updates Articles from This Blog via Email
2 Comments
Kina farak hai ek Admi te aurat dee soch vich.....
Reply DeleteAurat "Dil" chahundee hai te Admi siraf "jisam" .
..........ਸ਼ਾਇਦ ਨਜ਼ਮ ਅੰਦਰ ਕਿਸੇ ਪੂਰੀ ਲਘੂ ਫਿਲਮ ਦੀ ਕਹਾਣੀਂ ਲੁਕੀ ਹੋਈ ਹੈ।
Reply Deleteਦਰਸ਼ਨ ਦਰਵੇਸ਼