ਅਰਥ
............
ਸ਼ਬਦ
ਛਾਂਗੇ ਹੋਣ
ਜੇ ਅਰਥਾਂ ਤੋਂ
ਤਾਂ ਕਵਿਤਾ ਵਿੱਚ
ਕੀਹ ਹੈ ?
ਅਰਥ ਹੋਣ ਜੇ
ਸ਼ੋਰ ਵਰਗੇ
ਤਾਂ ਕਵਿਤਾ
ਗੂੰਗੀ ਭਲੀ ?
---
ਮਨਦੀਪ ਸਨੇਹੀ
Sunday, December 14, 2008
Home »
ਮਨਦੀਪ ਸਨੇਹੀ
» ਮਨਦੀਪ ਸਨੇਹੀ ਦੀਆਂ ਨਵੀਆਂ ਕਵਿਤਾਵਾਂ ਪੇਸ਼ ਨੇ ਜੋ 7 ਦਸੰਬਰ ਦੇ ਨਵਾਂ ਜਮਾਨਾ ਵਿੱਚ ਛਪੀਆਂ ਨੇ.






ਮਨਦੀਪ ਜੀ..ਇਹ ਨਜ਼ਮ ਤਾਰੀਫ਼ ਦੇ ਸ਼ਬਦਾਂ ਦੀ ਮੋਹਤਾਜ ਨਹੀਂ! ਖ਼ਿਆਲ ਬਹੁਤ ਹੀ ਖ਼ੂਬਸੂਰਤ ਹੈ!ਮੁਬਾਰਕਾਂ!
ReplyDeleteਅਦਬ ਸਹਿਤ
ਤਮੰਨਾ
ਕੈਨੇਡਾ