ਹਰ ਤਰ੍ਹਾਂ ਦੀ ਖ਼ਬਰ ਦਾ ਮਰਮ

Facebook

Friday, November 21, 2008

ਪੰਜਾਬੀ ਬਲੌਗ ਉਤਸਵ

ਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।
ਜੇਕਰ ਤੁਹਾਡੇ ਕੋਲ ਪੰਜਾਬੀ ਬਾਰੇ ਕੋਈ ਜਾਣਕਾਰੀ ਹੈ ਜਾਂ ਤੁਸੀਂ ਵੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸਾਨੂੰ shabadm@gmail.com ਤੇ ਈਮੇਲ ਕਰ ਸਕਦੇ ਹੋ।
-ਜਸਵੀਰ ਹੁਸੈਨ
Share:

6 comments:

  1. ਬਲਾਗ ਬ੍ਰਹਿਮੰਡ ਵਿਚ ਜੀ ਆਇਆਂ ਨੂੰ। ਆਸ ਹੈ ਬਲਾਗ 'ਤੇ ਤੁਸੀਂ ਪੰਜਾਬੀ ਬੋਲੀ ਦੀ ਉੱਨਤੀ ਅਤੇ ਵਿਸਥਾਰ ਲਈ ਵਧੀਆ ਯੋਗਦਾਨ ਪਾਵੋਗੇ।
    ਸਾਥੀ

    ReplyDelete
  2. ਨਵਰਾਹੀ ਜੀ...ਬਹੁਤ-ਬਹੁਤ ਮੁਬਾਰਕਾਂ!! ਮੈਂ ਬਲੌਗ ਦਾ ਲਿੰਕ ਪਾ ਦੇਵਾਂਗੀ 'ਆਰਸੀ' ਹੁਣੇ ਹੀ। ਸਾਨੂੰ ਪੰਜਾਬੀ 'ਚ ਉੱਚ-ਪੱਧਰੀਆਂ ਲਿਖਤਾਂ ਨੂੰ ਸਭ ਦੇ ਸਾਹਮਣੇ ਲਿਆਉਂਣ ਦੀ ਬੜੀ ਜ਼ਰੂਰਤ ਹੈ। ਜਿੰਨਾ ਵੀ ਸਹਿਯੋਗ ਹੋਇਆ,'ਆਰਸੀ' ਵੱਲੋਂ ਦਿੱਤਾ ਜਾਵੇਗਾ। ਇੱਕ ਵਾਰ ਫੇਰ ਮੁਬਾਰਕਾਂ!!

    ਅਦਬ ਸਹਿਤ
    ਤਨਦੀਪ ਤਮੰਨਾ
    ਵੈਨਕੂਵਰ, ਕੈਨੇਡਾ

    ReplyDelete
  3. ਨਵਰਾਹੀ ਜੀ...ਲਓ ਜੀ...ਆਰਸੀ' ਤੇ ਲਿੰਕ ਪਾ ਦਿੱਤਾ ਹੇ ਤੇ ਪਹਿਲੀ ਉਡਾਣ ਵੀ ਭਰ ਲਈ ਹੈ...ਵੈਨਕੂਵਰ ਤੋਂ ਜਲੰਧਰ..:) It works!!

    ਅਦਬ ਸਹਿਤ
    ਤਨਦੀਪ ਤਮੰਨਾ

    ReplyDelete
  4. janamdin mubarak ho navrahi ji rachna ji ka besabri se intjar word verification hata lo

    ReplyDelete
  5. ਨਵਰਾਹੀ ਜੀ...ਜਲਦੀ-ਜਲਦੀ ਕੁੱਝ ਪੋਸਟ ਕਰੋ...ਸਾਨੂੰ ਬੜੀ ਦੂਰੋਂ ਟਿਕਟ ਲੈ ਕੇ ਆਉਂਣੀ ਪੈਂਦੀ ਆ...ਅਸੀਂ ਤੁਹਾਡੀਆਂ ਸਭ ਦੀਆਂ ਖ਼ੂਬਸੂਰਤ ਲਿਖਤਾਂ ਪੜ੍ਹਨ ਨੂੰ ਉਤਾਵਲੇ ਹਾਂ :) ਨਾਲ਼ੇ ਆਹ ਵੇਰੀਫਿਕੇਸ਼ਨ ਹਟਾ ਦਿਓ..ਮੈਂ ਵਸ਼ਿਸ਼ਠ ਜੀ ਨਾਲ਼ ਸਹਿਮਤ ਹਾਂ!

    ਅਦਬ ਸਹਿਤ
    ਤਮੰਨਾ

    ReplyDelete

Sponsor

AD BANNER

Subscribe Us

BANNER 728X90

ਪੰਜਾਬੀ ਦੁਨੀਆਂ

YouTube Traffic

YouTube Traffic

Learn how to get views on youtube...

Get started Blogging

Get started Blogging

Create a site on blogspot for free...

Visitors

Search This Blog

3/related/default

Breaking

Ad Space

Responsive Advertisement

Beauty

Text Widget

ਸ਼ਬਦ ਮੰਡਲ

ਐਡੀਟੋਰੀਅਲ ਟੀਮ
ਪਾਵਸੀ ਕਿਤਾਬਖ਼ਾਨਾ

Categories

Advertise

Popular Posts